Best Punjabi Recipes “ਕੋਰਨ ਲੋਲੀਪੋਪ”, “Corn Lollipop”, Recipes of Punjab, Veg Punjabi Recipes in Punjabi.

ਕੋਰਨ ਲੋਲੀਪੋਪ ਸਨੈਕ

ਪਦਾਰਥ

  • ਕੋਰਨਸ- 2 ਕਟੋਰੀ [ਉਬਾਲ ਕੇ] [ਮਕੀ ਦਾ ਦਾਣੇ]
  • ਬ੍ਰੈਡ ਕਰਨਸ- ਅਧੀ ਕਟੋਰੀ [ਬ੍ਰੈਡ ਦਾ ਚੂਰਾ]
  • ਆਲੂ- 7-8 [ਉਬਾਲ ਕੇ,ਛਿਲ ਕੇ,ਦਬਾ ਕੇ]
  • ਹਰਾ ਧਨੀਆ- 4-5 ਚਮਚ [ਬਾਰੀਕ ਕਟ ਕੇ}
  • ਅੋਰਗੈਨੋ- 2 ਚੁਟਕੀ
  • ਅਦਰਕ- 1 ਚਮਚ [ਕਦੂਕਸ] [ਪੇਸਟ]
  • ਹਰੀ ਮਿਰਚ- 10-12 ਕੁਟ ਕੇ [ਪੇਸਟ]
  • ਲਸਣ – ਕੁਟ ਕੇ[ਪੇਸਟ] 1ਚਮਚ
  • ਗਰਮ ਮਸਾਲਾ- 1 ਚਮਚ
  • ਕਾਲੀ ਮਿਰਚ- ਅਧਾ ਚਮਚ
  • ਕੋਰਨ ਫਲੋਰ- ਅਧਾ ਚਮਚ
  • ਨਿੰਬੂ ਦਾ ਰਸ- 2 ਚਮਚ
  • ਸੂਜੀ- ਅਧਿ ਕਟੋਰੀ
  • ਤੇਲ ਜਾ ਘਿਉ- ਤਲਣ ਲਈ
  • ਆਇਸਕਰੀਮ ਦੀ ਡੰਡੀਆ- 15-20

ਵਿਧੀ

  • ਇਕ ਡੋਗੇ ਵਿਚ ਉਬਲੇ ਮਕੀ ਦੇ ਦਾਣੇ,ਬ੍ਰੇਡ ਕਰਮਸ [ਚੂਰਾ].ਉਬਲੇ ਆਲੂ,ਹਰਾ ਧਨੀਆ.ਅੋਰਗੈਨੋ,ਅਦਰਕ ਕਦੂਕਸ,ਹਰੀ ਮਿਰਚ ਕੁਟ ਕੇ,ਲਸਣ ਵੀ ਕੁਟ ਕੇ [ਪੇਸਟ],.ਗਰਮ
  • ਮਸਾਲਾ,ਕਾਲੀ ਮਿਰਚ, ਕੋਰਨ ਫਲੋਰ,ਨਿੰਬੂ ਦਾ ਰਸ,ਪਾਵੋ ਤੇ ਮਿਲਾ ਲੋ ਆਪਸ ਵਿਚ।
  • ਇਹਨਾ ਦੇ ਗੋਲੇ ਬਣਾਵੋ।
  • ਉਪਰੋ ਹਥ ਨਾਲ ਦਬਾ ਲੋ।
  • ਨੀਚੇ ਤੋ ਵਿਚਕਾਰ ਆਇਸਕਰੀਮ ਦੀ ਡੰਡੀ ਲਗਾ ਲੋ।ਅਧੀ ਸਟਿਕ [ਡੰਡੀ]
  • ਇਕ ਪਲੇਟ ਵਿਚ ਸੂਜੀ ਪਾ ਲੋ।
  • ਲੋਲੀਪੋਪ ਨੂੰ ਸੂਜੀ ਵਿਚ ਰਖੋ ਤੇ ਸਾਰੇ ਲੋਲੀਪੋਪ ਤੇ ਸੁਜੀ ਲਗਾ ਲੋ।ਚਾਰੋ ਪਾਸੇ।
  • ਕੜਾਹੀ ਵਿਚ ਤੇਲ ਜਾ ਘਿਉ ਪਾ ਕੇ ਗਰਮ ਕਰੌ।
  • ਲੋਲੀਪੋਪ ਤਲ ਲੋ ਸੂਜੀ ਲਗੇ ਹੋਏ।
  • ਆਪਣੀ ਮਰਝੀ ਨਾਲ ਚਟਨੀ ਨਾਲ ਖਾਣ ਨੂੰ ਦਿਉ।

Leave a Reply