Best Punjabi Recipes “ਪਾਸਤਾ ਕੁਰਕੁਰੇ”, “Pasta Kurkure”, Recipes of Punjab, Veg Punjabi Recipes in Punjabi.

ਪਾਸਤਾ ਕੁਰਕੁਰੇ

ਪਦਾਰਥ

  • ਅੋਲਿਵ ਅੋਏਲ- ੨ ਚਮਚ
  • ਚਿਲੀ ਸੋਸ- ਗਰੀਨ
  • ਲਸਣ- ੭ ਦਾਣੇ
  • ਛੋਟੇ ਪਿਆਜ- ੧੦-੧੨ [ਬੇਬੀ ਅਨੀਅਨ]
  • ਮਕੀ ਦੇ ਦਾਣੇ- ਅਧੀ ਕਟੋਰੀ [ਉਬਲੇ]
  • ਗਾਜਰ- ੪-੫ ਚਮਚ[ਉਬਲੀ ਕਟ ਕੇ]
  • ਫਰੈਚਬੀਨਸ- ਅਧੀ ਕਟੋਰੀ [ਅਧੀ ਸੇਕ ਕੇ]
  • ਟਮਾਟਰ ਦਾ ਗੁਦਾ- ਅਧੀ ਕਟੋਰੀ
  • 2 ਫੁਲ ਗੋਭੀ- ਅਧੀ ਕਟੋਰੀ [ਉਬਲੀ]
  • ਪਾਸਤਾ- ੨ ਕਟੋਰੀ [ਅਧਾ ਕਚਾ ਉਬਾਲ ਕੇ]
  • ਨਮਕ- ੧ ਚਮਚ
  • ਕਾਲੀ ਮਿਰਚ- ੧ ਚਮਚ
  • ਕਰੀਮ- ੨ ਚਮਚ
  • ਚੀਜ- ਮੋਜਰੀਲਾ [ਕਦੂਕਸ]

ਵਿਧੀ

  • ਨੋਨ ਸਟਿਕ ਪਤੀਲੇ ਵਿਚ ਅੋਲਿਵ ਅੋਏਲ ਪਾਵੋ। [ਕਿਸੀ ਵੀ ਕੜਾਹੀ ਵਿਚ ਪਤ ਸਕਦੇ ਹੋ]
  • ਲਸਣ ਨੂੰ ਕਟ ਕੇ ਪਾਵੋ।
  • ਛੋਟੇ ਪਿਆਜ ਪਾਵੋ ਤੇ ਭੁਂੰਨੋ।
  • ਗਰੀਨ ਚਿਲੀ ਸੋਸ ਪਾਚੋ।
  • ਮਕੀ ਦੇ ਦਾਣੇ,ਗਾਜਰ ਦੇ ਟੁਕੜੇ,ਫਰੈਚਬੀਨਸ,ਟਮਾਟਰ ਦਾ ਗੁਦਾ,ਫੁਲ ਗੋਭੀ,ਪਾਸਤਾਪਾ ਕੇ ਚੰਗੀ ਤਰਾ ਹਿਲਾਵੋ।
  • ਫਿਰ ਇਸ ਵਿਚ ਨਮਕ,ਕਾਲੀ ਮਿਰਚ ਪਾਉਡਰ,ਕੜੀ ਪਤਾ,ਕਰੀਮ ਪਾਵੋ,੨ ਮਿੰਟ ਪਕਾਵੋ।
  • ਗੈਸ ਬੰਦ ,ਉਪਰੋ ਚੀਜ ਕਦੂਕਸ ਕਰ ਕੇ ਪਾਵੋ।

Leave a Reply