Best Punjabi Recipes “ਬੈਂਗਨ ਦੇ ਪਕੌੜੇ”, “Began Pakore”, Recipes of Punjab, Veg Punjabi Recipes in Punjabi.

ਬੈਂਗਨ ਦੇ ਪਕੌੜੇ

ਪਦਾਰਥ

  • ਵੱਡਾ ਬੈਂਗਨ-1
  • ਬੇਸਨ- 1 ਕਪ
  • ਚਾਵਲ ਦਾ ਆਟਾ-1/2 ਕਪ
  • ਲਾਲ ਮਿਰਚ-1/4
  • ਅਜਵਾਈਨ-ਟੀ.ਚਮਚ
  • ਹੀਂਗ- 1 ਚੁਟਕੀ
  • ਥੋੜ੍ਹਾ ਜਿਹਾ ਲਸਣ
  • ਨੀਬੂ ਦਾ ਰਸ- 1 ਚਮਚ
  • ਹਲਦੀ-1/4
  • ਤਲਣ ਲਈ ਤੇਲ
  • ਨਮਕ ਸੁਆਦ ਅਨੁਸਾਰ

ਵਿਧੀ

  • ਸਭ ਤੋਂ ਪਹਿਲਾਂ ਬੈਂਗਨ ਨੂੰ ਚੰਗੀ ਤਰ੍ਹਾਂ ਧੋ ਕੇ ਗੋਲ-ਗੋਲ ਪੀਸ ਕਟ ਲਓ।
  • ਹੁਣ ਬੇਸਨ ‘ਚ ਚੌਲਾ ਦਾ ਆਟਾ, ਹੀਂਗ, ਨਮਕ, ਅਜਵਾਈਨ ਪਾ ਕੇ ਪਕੌੜਿਆਂ ਦਾ ਘੋਲ ਤਿਆਰ ਕਰਕੇ ਚੰਗੀ ਤਰ੍ਹਾਂ ਮਿਲਾ ਲਓ।
  • ਫਿਰ ਲਾਲ ਮਿਰਚ, ਲਸਣ, ਨਮਕ, ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਘੋਲ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਕੜਾਹੀ ‘ਚ ਤੇਲ ਗਰਮ ਕਰ ਲਓ।
  • ਬੈਂਗਨ ਦਾ ਇਕ-ਇਕ ਪੀਸ ਲੈ ਕੇ ਬੇਸਨ ਦੇ ਘੋਲ ‘ਚ ਪਾ ਕੇ ਗਰਮ ਤੇਲ ‘ਚ ਕੁਰਕੁਰੇ ਸੁਨਹਰੇ ਹੋਣ ਤੱਕ ਪਕੌੜੇ ਤਲ ਲਓ।
  • ਗਰਮਾ-ਗਰਮ ਪਕੌੜਿਆਂ ਨੂੰ ਟੋਮੈਟੋ ਸੋਸ ਨਾਲ ਪੇਸ਼ ਕਰ ਸੁਆਦ ਨਾਲ ਖਾਓ।

Leave a Reply