Best Punjabi Recipes “ਹੋਟ ਕਾਫੀ”, “Hot Coffee”, Recipes of Punjab, Veg Punjabi Recipes in Punjabi.

ਹੋਟ ਕਾਫੀ

ਪਦਾਰਥ

  • ਦੁੱਧ- 1 ਕਪ
  • ਚੀਨੀ- 1 ਚਮਚ
  • ਪਾਫੀ- ਅਧਾ ਚਮਚ

ਵਿਧੀ

  • ਦੁੱਧ ਨੂੰ ਗਰਮ ਹੋਣ ਲਈ ਗੈਸ ਤੇ ਰਖੌ।
  • ਇਕ ਕਪ ਵਿਚ ਚੀਨੀ,ਕਾਫੀ,ਤੇ ਥੌੜਾ ਦੁੱਧ [1-2 ਬੂੰਦਾ]ਪਾ ਕੇ ਚੰਗੀ ਤਰਾ ਚਮਚ ਨਾਲ ਫੈੰਟਦੇ ਰਹੋ 5-੬ ਮਿੰਟ ਤੇਜ।
  • ਝਗ ਆਣ ਤਕ ਫੈੰਟਦੇ ਰਹੋ।
  • ਗਰਮ ਦੁੱਧ ਇਸ ਕਪ ਵਿਚ ਪਾਵੋ ਤੇ ਚਮਚ ਨਾਲ ਹੋਲੀ ਜਿਹਾ ਹਿਲਾ ਲੋ।
  • ਝਗ ਵਾਲੀ ਕਾਫੀ ਤਿਆਰ ਹੈ ਆਪ ਦੀ।

Leave a Reply