Best Punjabi Recipes “ਪਨੀਰ ਦੇ ਪਕੌੜੇ”, “Paneer Pakore”, Recipes of Punjab, Veg Punjabi Recipes in Punjabi.

ਪਨੀਰ ਦੇ ਪਕੌੜੇ

ਪਦਾਰਥ

  • ਕੱਦੂਕੱਸ ਕੀਤਾ ਪਨੀਰ 100 ਗ੍ਰਾਮ
  • ਦੋ ਪਿਆਜ਼, ਦੁੱਧ ਅੱਧਾ ਕੱਪ
  • ਬੇਸਣ ਅੱਧਾ ਕੱਪ
  • ਥੋੜ੍ਹੀ ਜਿਹੀਆਂ ਧਨੀਏ ਦੀਆਂ ਪੱਤੀਆਂ
  • ਲੂਣ ਅਤੇ ਪੀਸੀ ਲਾਲ ਮਿਰਚ
  • ਲੋੜ ਅਨੁਸਾਰ ਘਿਓ ਜਾਂ ਤੇਲ

ਵਿਧੀ

  • ਦੁੱਧ ਅਤੇ ਬੇਸਣ ਦਾ ਘੋਲ ਬਣਾ ਲਵੋ।
  • ਘਿਓ ਨੂੰ ਛੱਡ ਕੇ ਬਾਕੀ ਸਾਮਾਨ ਇਸ ਵਿਚ ਮਿਲਾ ਦਿਓ।
  • ਹੁਣ ਕੜਾਹੀ ਵਿਚ ਤੇਲ ਗਰਮ ਕਰ ਕੇ ਸਾਮਾਨ ਨੂੰ ਕੜਾਹੀ ਵਿਚ ਪਾ ਕੇ ਪਕੌੜੇ ਨੂੰ ਤਲ ਲਵੋ।

Leave a Reply