Best Punjabi Recipes “ਮਸਾਲਾ ਪਾਪੜ”, “Masala Papad”, Recipes of Punjab, Veg Punjabi Recipes in Punjabi.

ਮਸਾਲਾ ਪਾਪੜ

ਪਦਾਰਥ

 • ਪਾਪਾੜ- 2-3 [ਸੇਕ ਕੇ]
 • ਖੀਰਾ- ਕਦੂਕਸ [ਪਾਣੀ ਨਿਕਾਲ ਕੇ]
 • ਪਆਜ- 2 [ਬਾਰੀਕ ਕਟ ਕੇ }
 • ਟਮਾਟਰ- 3 [ਬਾਰਿਕ ਕਟ ਕੇ,ਬੀਨਾ ਬੀਜ ਤੇ ਰਸ ਤੋ]
 • ਅਦਰਕ- ਅਧਾ ਚਮਚ [ਪੇਸਟ]
 • ਹਰੀ ਮਿਰਚ- ਅਧਾ ਚਮਚ [ਪੇਸਟ]
 • ਕਾਲਾ ਨਮਕ- ਅਧਾ ਚਮਚ
 • ਜੀਰਾ ਪਾਉਡਰ- ਅਧਾ ਚਮਚ
 • ਲਾਲ ਮਿਰਚ- ਚੁਟਕੀ
 • ਚਾਟ ਮਸਾਲਾ- 2 ਚੁਟਕੀਆ
 • ਹਰਾ ਧਨੀਆ- 2 ਚਮਚ [ਬਾਰੀਕ ਕਟ ਕੇ]

ਵਿਧੀ

 • ਪਾਪੜ ਨੁੰ ਸੇਕ ਲੋ।
 • ਗੈਸ ਬੰਦ ਕਰ ਲੋ।ਪਲੇਟ ਵਿਚ ਨਿਕਾਲੋ।
 • ਦੋ ਪਲੇਟਾ ਲੈ ਕੇ ਸੇਕੇ ਹੋਏ ਪਾਪੜ ਰਖੋ।
 • ਉਹਨਾ ਦੋਨਾ ਦੇ ਉਪਰ ਸਭ ਤੋ ਪਹਿਲਾ ਅਦਰਕ ਦੀ ਪੇਸਟ ਥੌੜੀ ਥੌੜੀ ਲਗਾਵੋ।
 • ਹਰੀਮਿਰਚ ਮੈਸ,ਕਦੂਕਸ ਖੀਰਾ,ਕਟਿਆ ਪਿਆਜ,ਕਟਿਆ ਟਮਾਟਰ, ਸਾਰੇ ਪਾਪੜ ਤੇ ਚੰਗੀ ਤਰਾ ਪਾ ਲੋ।
 • ਇਹਨਾ ਦੇ ਉਪਰਫਿਰ ਕਾਲਾ ਨਮਕ,ਝਿਰਾ ਪਾਉਡਰ,ਲਾਲ ਮਿਰਚ, ਚਾਟ ਮਸਾਲਾ ਪਾਵੋ।
 • ਇਹਨਾ ਦੋਨਾ ਦੇ ਉਪਰ ਹਰਾ ਧਨੀਆ ਪਾਵੋ,ਸਜਾ ਦਿਉ।

Leave a Reply