Best Punjabi Recipes “ਲਸਣ ਦਾ ਆਚਾਰ”, “Garlic Pickle”, Recipes of Punjab, Punjabi Pickle Recipes in Punjabi.

ਲਸਣ ਦਾ ਆਚਾਰ

ਪਦਾਰਥ

 • ਲਸਣ- 5੦੦ ਗ੍ਰਾਮ
 • ਨਿੰਬੂ- 5੦੦ ਗ੍ਰਾਮ
 • ਨਮਕ- 25 ਗ੍ਰਾਮ

ਵਿਧੀ

 • ਲਸਣ ਨੂੰ ਛਿਲ ਲੋ।
 • ਖੁਲੇ ਮੂੰਹ ਵਾਲੀ ਬੋਤਲ ਵਿਚ ਨਿੰਬੂ ਦਾ ਰਸ ਪਾਵੋ।
 • ਨਿੰਬੂ ਦੀ ਥਾ ਸਿਰਕਾ ਵੀ ਵਰਤ ਸਕਦੇ ਹੋ,ਦੋਨੋ ਨਹੀ।
 • ਇਸ ਵਿਚ ਨਮਕ ਪਾਵੋ।
 • ਛਿਲਿਆ ਲਸਣ ਪਾਵੋ।
 • ਚੰਗੀ ਤਰਾ ਹਿਲਾ ਲੋ।
 • ਬੋਤਲ ਬੰਦ ਕਰ ਲੋ।
 • ਇਹ ਆਚਾਰ 4-5 ਦਿਨ ਵਿਚ ਬਣ ਜਾਦਾ ਹੈ।
 • ਇਹ ਆਚਾਰ ਸਿਹਤ ਲਈ ਬਹੁੱਤ ਚੰਗਾ ਹੈ।

Leave a Reply