Best Punjabi Recipes “ਲੈਮਨ ਰਾਇਸ”, “Lemon Pulao”, Recipes of Punjab, Veg Punjabi Recipes in Punjabi.

ਲੈਮਨ ਰਾਇਸ

ਪਦਾਰਥ

ਬਾਸਮਤੀ ਚਾਵਲ ਕਪ

ਪਾਣੀ ਕਪ ਪਾਣੀ

ਰਿਫਾਇੰਡ ਚਮਚ

ਪੀਲੀ ਰਾਈ ਚਮਚ

ਤੇਜ ਪਤਾ

ਲੋੰਗ

ਦਾਲਚੀਨੀਦਾ ਟੁਕੜਾ

ਹਲਦੀ ਪਾਉਡਰਚੁਟਕੀ

ਨਿੰਬੂ ਦਾ ਛਿਲਕਾ[ ਕਦੂਕਸ}

ਨਮਕਸੁਆਦ ਅਨੁਸਾਰ

ਨਾਰੀਅਲਕਦੂਕਸ ਸਿਰਫ ਸਜਾਣ ਲਈ

ਹਰਾ ਧਨੀਆਅਧਾ ਕਪ

 ਵਿਧੀ

  ਕੜਾਹੀ ਵਿਚ ਵੈਜੀਟੇਬਲ ਆਇਲ ਪਾ ਕੇ ਗਰਮ ਕਰੋ,ਰਾਈ ਪਾ ਦੋ,ਜਦੋ ਰਾਈ ਤਿੜਕਣ ਲਗੇ ਤਾ ਉਸ ਵਿਚ ਹਲਦੀ ,ਚਾਵਲ ਪਾ ਦੋ

ਚਾਵਲ ਉਸ ਸਮੇ ਤਕ ਭੁੰਨੌ ਹਦੋ ਤਕ ਚਾਵਲ ਪਾਰਦਰਸੀ ਨਾ ਹੋ ਜਾਏ

ਨਿੰਬੂ ਦਾ ਛਿਲਕਾ, ਨਮਕ,ਪਾਣੀ,ਲੌਗ, ਦਾਲਚੀਨੀ ਅਤੇ ਤੇਜ ਪਤਾ ਪਾ ਦੋ

ਮਿੰਟ ਤਕ ਉਬਲਣ ਦੋ,ਪਰ ਇਕ ਵਾਰ ਹਿਲਾ ਲੋ

ਚਾਵਲਾ ਨੂੰ ਅਧਾ ਢਕ ਦਿਉ.ਜਦੋ ਪਾਣੀ ਸੁਕ ਜਾਏ ਤਾ ਗੈਸ ਬੰਦ ਕਰ ਦੋ,ਪਾਣੀ ਦੇ ਛਿਟੇ ਮਾਰੋ ਚਾਵਲ ਵਿਚ,ਪਰ ਬੂੰਦਾ ਹੀ ਸਿਰਫ

ਪਰੋਸਣ ਸਮੈ ਕਦੂਕਸ ਨਾਰੀਅਲ,ਹਰਾ ਧਨੀਆ, ਨਾਲ ਸਜਾ ਦੋ

ਕਿਨਾਰਿਆ ਤੇ ਨਿੰਬੂ ਕਟ ਕੇ ਸਜਾ ਦੋ

Leave a Reply