Best Punjabi Recipes “ਵੜੇ”, “Vada”, Recipes of Punjab, Veg Punjabi Recipes in Punjabi.

ਰਾਮਾਸ ਵੜੇ

ਪਦਾਰਥ

 • ਰਾਮਾਸ- ੧ ਕਟੋਰੀ [੯-੧੦ ਘੰਟੇ ਭਿਗੋ ਲੈਣਾ]
 • ਹਰਾ ਧਨੀਆ- ੪ ਚਮਚ [ਬਾਰੀਕ ਕਟ ਕੇ]
 • ਪਾਲਕ- ਅਧੀ ਕਟੋਰੀ [ਬਾਰੀਕ ਕਟ ਕੇ]
 • ਹਰੀ ਮਿਰਚ- ੫-੬ [ਬਾਰੀਕ ਕਟ ਕੇ]
 • ਨਮਕ- ਅਧਾ ਚਮਚ
 • ਲਾਲ ਮਿਰਚ- ਅਧਾ ਚਮਚ [ਪਾਉਡਰ]
 • ਧਨੀਆ ਪਾਉਡਰ- ਅਧਾ ਚਮਚ
 • ਅਦਰਕ- ਅਧਾ ਚਮਚ [ਗਰਾਇੰਡ]
 • ਹਿੰਗ- ਚੁਟਕੀ
 • ਤੇਲ – ਤਲਣ ਲਈ [ਆਪ ਦੀ ਮਰਝੀ ਹੈ ਪਰ ਵਧ ਲੈਣਾ]

ਵਿਧੀ

 • ਰਾਮਾਸ ੯-੧੦ ਘੰਟੇ ਪਹਿਲਾ ਭਿਗੋ ਲੋ ਹੋ ਸਕੇ ਤਾ ਇਕ ਰਾਤ ਪਹਿਲਾ ਭਿਗੋ ਲੋ।
 • ਇਸ ਰਾਮਾਸ ਨੂੰ ਮਿਕਸੀ ਵਿਚ ਮੈਸ ਕਰ ਲੋ।
 • ਇਕ ਡੋਗੇ ਵਿਚ ਨਿਕਾਲੋ,ਉਸ ਵਿਚ ਨਮਕ,ਪਾਲਕ [ਬਾਰੀਕ ਕਟ ਕੇ],ਹਰਾ ਧਂਨੀਆ,ਧਨੀਆ ਪਾਉਡਰ,ਲਾਲ ਮਿਰਚ,ਹਿੰਗ,ਅਦਰਕ,ਪਾਵੋ।
 • ਸਭ ਦੇ ਵੜੇ ਬਣਾ ਲੋ,ਆਪ ਦੀ ਮਰਝੀ ਹੈ ਰੋਲਸ ਵੀ ਬਣਾ ਸਕਦੇ ਹੋ।
 • ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰ ਲੋ,ਇਹ ਵੜੇ ਜਾ ਬੋਲਸ ਤਲ ਲੋ।
 • ਆਪਣੀ ਮਰਝੀ ਨਾਲ ਸਜਾ ਸਕਦੇ ਹੋ ਤੇ ਕਿਸੀ ਵੀ ਸੋਸ ਨਾਲ ਪਰੋਸ ਕਸਦੇ ਹੋ।

Leave a Reply