Best Punjabi Recipes “ਅਦਰਕ ਦਾ ਅਚਾਰ”, “Ginger Pickle”, Recipes of Punjab, Punjabi Pickle Recipes in Punjabi.

ਅਦਰਕ ਦਾ ਅਚਾਰ

ਪਦਾਰਥ

 • ਅਦਰਕ-ਪੰਜ ਸੌ ਗ੍ਰਾਮ
 • ਮਿਰਚਾਂ- ਪੰਜਾਹ ਗ੍ਰਾਮ
 • ਰਾਈ ਜੀਰਾ- ਦਸ-ਦਸ ਗ੍ਰਾਮ
 • ਸੌਂਫ ਮੇਥੀ- ਦਸ-ਦਸ ਗ੍ਰਾਮ
 • ਹਲਦੀ- ਪੰਜ ਗ੍ਰਾਮ
 • ਮਿਰਚ- ਵੀਂਹ ਗ੍ਰਾਮ
 • ਹਿੰਗ- ਦੋ ਚੁਟਕੀ
 • ਅਮਚੂਰ- ਥੋੜ੍ਹਾ ਜਿਹਾ

ਵਿਧੀ

 • ਅਦਰਕ ਨੂੰ ਧੋ ਕੇ, ਛਿੱਲ ਕੇ ਟੁਕੜੇ ਕਰਕੇ ਜਾਰ ਵਿਚ ਪਾਉ।
 • ਫਿਰ ਸਾਰੇ ਮਸਾਲੇ ਕੱਟ ਪੀਸ ਕੇ ਅਦਰਕ ਦੇ ਟੁਕੜਿਆ ਵਿਚ ਚੰਗੀ ਤਰ੍ਹਾਂ ਮਿਲਾਉ ਤੇ ਉਪਰੋਂ ਤੇਲ ਪਾ ਕੇ ਦਿਉ।
 • ਦੋ ਤਿੰਨ ਦਿਨ ਧੁੱਪ ਵਿਚ ਰੱਖੋ ਤੇ ਸਮਝ ਲਉ ਅਚਾਰ ਤਿਆਰ ਹੋ ਚੁੱਕਾ ਹੈ।

Leave a Reply