Best Punjabi Recipes “ਜਿੰਜਰ ਰਾਈਸ”, “Ginger Rice”, Recipes of Punjab, Veg Punjabi Recipes in Punjabi.

ਜਿੰਜਰ ਰਾਈਸ

ਪਦਾਰਥ

  • ਚੌਲ ਉਬਲੇ ਹੋਏ : 3 ਕਟੋਰੀ
  • ਹਰੀਆਂ ਮਿਰਚਾਂ ਬਾਰੀਕ ਕੱਟੀਆਂ : 4
  • ਧਨੀਆ ਪੱਤੀ : 50 ਗ੍ਰਾਮ
  • ਅਦਰਕ : ਅੱਧਾ ਛੋਟਾ ਚਮਚ
  • ਸਰ੍ਹੋਂ : ਅੱਧਾ ਚਮਚ, ਸੁਆਦ ਅਨੁਸਾਰ ਨਮਕ।

ਵਿਧੀ

  • ਚੌਲ, ਨਮਕ ਅਤੇ ਦਹੀਂ ਨੂੰ ਚੰਗੀ ਤਰ੍ਹਾਂ ਮਿਲਾ ਲਓ, ਇਸ ਵਿਚ ਕੱਟੀ ਹੋਈ ਗਾਜਰ, ਧਨੀਆ ਪੱਤੀ ਅਤੇ ਅਦਰਕ ਵੀ ਮਿਲਾ ਲਓ।
  • ਕਹਾੜੀ ਵਿਚ 2 ਵੱਡੇ ਚਮਚ ਤੇਲ ਗਰਮ ਕਰਕੇ ਉਸ ਵਿਚ ਸਰ੍ਹੋਂ, ਹਰੀ ਮਿਰਚ ਦਾ ਤੜਕਾ ਤਿਆਰ ਕਰ ਲਓ, ਪੌਸ਼ਟਿਕ ਆਹਾਰ ਕਰੇਡ ਰਾਈਸ ਤਿਆਰ ਹਨ।
  • ਇਨ੍ਹਾਂ ਨੂੰ ਤੁਸੀਂ ਗਰਮਾ ਗਰਮ ਮਹਿਮਾਨਾਂ ਅੱਗੇ ਪੇਸ਼ ਕਰ ਸਕਦੇ ਹੋ

Leave a Reply