Best Punjabi Recipes “ਪਾਪੜੀ ਚਾਟ”, “Papdi Chaat”, Recipes of Punjab, Veg Punjabi Recipes in Punjabi.

ਪਾਪੜੀ ਚਾਟ

ਪਦਾਰਥ

 • ਪਾਪੜੀਆ- 10-12
 • ਆਲੂ- 1 [ਉਬਲਿਆ ਆਲੂ]
 • ਕਾਲੇ ਛੋਲੇ- -2 ਚਮਚ [ਉਬਲੇ ਹੋਏ]
 • ਦਹੀ- 1 ਕਟੋਰੀ [ਗਾੜਾ ਦਹੀ ਪਰ ਚਮਚ ਨਾਲ ਚੰਗੀ ਤਰਾ ਹਿਲਾ ਕੇ]
 • ਮਿਠੀ ਚਟਨੀ- 2 ਚਮਚ
 • ਹਰੀ ਚਟਨੀ- 1 ਚਮਚ
 • ਇਮਲੀ- ਅਧਾ ਚਮਚ
 • ਅਮਚੂਰ- ਚੁਟਕੀ
 • ਚਾਟ ਮਸਾਲਾ- ਚੁਟਕੀ
 • ਸੇਵ- ਅਧਾ ਚਮਚ
 • ਨਮਕ- 2 ਚੁਟਕੀਆ

ਵਿਧੀ

 • ਇਕ ਪਲੇਟ ਵਿਚ ਪਾਪੜੀਆ ਗੋਲ ਚਕਰ ਵਿਚ ਰਖੋ।
 • ਇਸ ਦੇ ਉਪਰ ਉਬਲਿਆ ਤੇ ਮੈਸ ਕਰ ਕੇ ਆਲੂ ਪਾਵੋ।
 • ਕਾਲੇ ਛੋਲੇ [ਚਨੇ] ਉਬਲੇ ਹੋਏ ਪਾਵੋ।
 • ਨਮਕ,,ਮਿਠੀ ਚਟਨੀ,ਹਰੀ ਚਟਨੀ,ਇਮਲੀ, ਚਾਟ ਮਸਾਲਾ,ਅਮਚੂਰ,ਪਾਵੋ।
 • ਦਹੀ ਪਾਵੋ।ਸਭ ਪਾਪੜੀਆ ਤੇ ਚੰਗੀ ਤਰਾ ਸਭ ਕੁਝ ਪਾਣਾ।
 • ਸੇਵ ਪਾ ਲੋ ।
 • ਆਪਣੀ ਮਰਝੀ ਨਾਲ ਸਜਾ ਸਕਦੇ ਹੋ।

Leave a Reply