Best Punjabi Recipes “ਪਾਸਤਾ”, “Pasta”, Recipes of Punjab, Veg Punjabi Recipes in Punjabi.

ਪਾਸਤਾ

ਪਦਾਰਥ

 • 3 ਕੱਪ-ਮੈਕਰੋਨੀ
 • 6 ਟੁਕੜੇ- ਚਿਕਨ ਸੋਸਜ਼
 • 10-15- ਕੇਲੇ ਦੇ ਪੱਤੇ
 • 1 ਵੱਡਾ ਚਮਚ- ਆਲਿਵ ਓਇਲ
 • 1 ਚਮਚ- ਲਸਣ ਬਰੀਕ ਕੱਟਿਆ
 • 2- ਪਿਆਜ਼ ਕੱਟੇ ਹੋਏ
 • 10-12 ਟਮਾਟਰ
 • 1/4 ਚਮਚ- ਲਾਲ ਮਿਰਚ
 • ਸੁਆਦ ਅਨੁਸਾਰ-ਲੂਣ
 • ਇਕ ਵੱਡਾ ਚਮਚ- ਚੀਜ਼

ਵਿਧੀ

 • ਇਕ ਨਾਨ ਸਟਿਕ ਪੈਨ ‘ਚ ਆਲਿਵ ਓਇਲ ਗਰਮ ਕਰੋ।
 • ਹੁਣ ਇਸ ‘ਚ ਲਸਣ ਪਿਆਜ਼ ਪਾ ਕੇ ਮਿਲਾਓ।
 • ਹੁਣ ਇਸ ‘ਚ ਟੋਮੈਟੋ ਸੋਸ ਅਤੇ ਚਿਕਨ ਸੋਸੇਜ਼ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਸੁਨਹਿਰਾ ਹੋਣ ਤਕ ਭੁੰਨੋਂ।
 • ਚਿੱਲੀ ਫਲੈਕਸ, ਕੇਲੇ ਦੇ ਪੱਤੇ, ਲੂਣ ਅਤੇ ਪਾਸਤਾ ਮਿਲਾਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿਓ।
 • ਇਸ ਤਰ੍ਹਾਂ ਮੱਖਣ ਪਾ ਕੇ ਚੰਗੀ ਤਰ੍ਹਾਂ ਮਿਲਾਓ
 • ਕਿਸੇ ਟਰੇਅ ‘ਚ ਪਾ ਕੇ ਚੀਜ਼ ਪਾ ਕੇ ਗਰਮ-ਗਰਮ ਪਰੋਸੋ।

Leave a Reply