Best Punjabi Recipes “ਲਖਨਵੀ ਪਨੀਰ ਕਬਾਬ”, “Paneer Kabab”, Recipes of Punjab, Veg Punjabi Recipes in Punjabi.

ਲਖਨਵੀ ਪਨੀਰ ਕਬਾਬ

ਪਦਾਰਥ

 • ਪਨੀਰ- 2 ਕਟੋਰੀ [ਮੇਸ]
 • ਚਨਾ ਦਾਲ- 1 [ਉਬਲੀ,ਗਰਾਇੰਡ]
 • ਹਰੀ ਮਿਰਚ- 7-8[ ਗਰਾਇੰਡ]
 • ਨਮਕ- ਅਧਾ ਚਮਚ
 • ਸਿਮਲਾ ਮਿਰਚ- 1 ਕਟੋਰੀ [ਬਿਨਾ ਬੀਜ,ਬਾਰੀਕ ਕਟ ਕੇ]
 • ਗਾਜਰ- ਅਧੀ ਕਟੋਰੀ [ਛਿਲ ਕੇ,ਬਾਰੀਕ ਕਟ ਕੇ]
 • ਅਦਰਕ- -ਛੋਟਾ ਟੁਕੜਾ[ ਮੈਸ]
 • ਚਾਟ ਮਸਾਲਾ- 1 ਚਮਚ
 • ਪਿਆਜ- 1 [ਬਾਰੀਕ ਕਟ ਕੇ]
 • ਪਤਾ ਗੋਭੀ- ਅਧੀ ਕਟੋਰੀ [ਬਾਰੀਕ ਕਟ ਕੇ]
 • ਸੀਖਾ- 10-12
 • ਵੈਜੀਟੇਬਲ ਅੋਏਲ- 2 ਚਮਚ

ਵਿਧੀ

 • ਚਨਾ ਦਾਲ [ਛੋਲਿਆ ਦੀ ਦਾਲ] ਧੋ ਕੇ ਭਿਗੋ ਦਿਉ ੩0 ਮਿੰਟ ਲਈ ।
 • ਕੁਕਰ ਵਿਚ ਦਾਲ,ਨਮਕ ,ਪਾਣੀ ਪਾ ਕੇ 2-੩ ਸ਼ੀਟੀਆ ਵਜਣ ਦਿਉ।ਪਾਣੀ ਥੌੜਾਂ ਹੀ ਪਾਣਾਂ।
 • ਦਾਲ ਠੰਡੀ ਹੋ ਜਾਏ ਤਾ ਮੈਸ ਕਰੋ [ਗਰਾਇੰਡ]
 • ਇਕ ਡੋਗੇ ਵਿਚ ਮੈਸ ਦਾਲ,ਪਨੀਰ [ਮੈਸ],ਕਟੀ ਹਰੀ ਮਿਰਚ,ਮੈਸ ਅਦਰਕ,ਕਟੀ ਪਤਾ ਗੋਭੀ ਕਟੀ ਹੋਈ,ਬਾਰੀਕ ਕਟਿਆ ਪਿਆਜ,ਬਾਰੀਕ ਕਟੀ ਸ਼ਿਮਲਾ ਮਿਰਚ.,ਬਾਰੀਕ ਕਟੀ ਗਾਜਰ,ਸਭ ਚੰਗੀ ਤਰਾ ਮਿਕਸ ਕਰ ਲੋ।
 • ਨਮਕ ਮਿਕਸ ਕਰ ਲੋ।
 • ਇਸ ਮਿਸਰਣ ਦੇ ਅੰਡਾਕਾਰ [ ਸਲਿੰਡਰ] ਸੇਪ ਵਿਚ ਕਬਾਬ ਬਣਾਵੋ।
 • ਸੀਖਾ ਲੋਤੇ ਕਬਾਬ ਵਿਚ ਹੋਲੀ ਹੋਲੀ ਲਗਾਵੋ।ਬਾਦ ਵਿਚ ਹੋਲੀ ਹੋਲੀ ਦਬਾ ਲੋ।
 • ਇਕ ਪੈਨ ਵਿਚ ਤੇਲ ਪਾ ਕੇ ਗਰਮ ਕਰੋ,ਫਿਰ ਗੈਸ ਮੀਡੀਅਮ ਕਰੋ।
 • ਆਰਾਮ ਨਾਲ 2-੩ ਕਬਾਬ [ਕਬਾਬ ਲਗੀ ਸੀਖਾ] ਤਲ ਲੋ।
 • ਗਰਮ ਗਰਮ ਟਮੈਟੋ ਕੈਚਪ ਦੇ ਨਾਲ ਪਰੋਸੋ।
 • ਸਿਧਾ ਗੈਸ ਤੇ ਵੀ ਬਣ ਸਕਦੇ ਹਨ ਬਸ ਗੈਸ ਤੇ ਲੋਹੇ ਦੀ ਜਾਲੀ ਰਖ ਕੇ ਸੀਖਾ ਰਖ ਕੇ ਸੇਕ ਲੋ।
 • ਮਾਈਕਰੋਵੇਵ ਵਿਚ ਵੀ ਕਰ ਸਕਦੇ ਹੋ ਬਸ ਟ੍ਰੇ ਤੇ ਫੋਇਲ ਪੇਪਰ ਲਗਾ ਕੇ ਉਸ ਦੇ ਉਪਰਕਬਾਬ ਵਾਲੀ ਸੀਖਾਂ ਰਖ ਕੇ 1੫-20 ਬੇਕ ਕਰੋ।
 • ਬੇਕ ਕਰਨ ਤੋ ਪਹਿਲਾ ਵੈਜੀਟੇਬਲ ਘਿਉ ਸਬ ਕਬਾਬ ਤੇ ਲਗਾ ਲੈਣਾ

Leave a Reply