Punjabi Recipe “ਜਲ ਜ਼ੀਰਾ“, “ Jal Jeera” Recipe in Punjabi | Sharbat di Punjabi Recipes

ਜਲ ਜ਼ੀਰਾ

Jal Jeera

ਸਮੱਗਰੀ

  • ਪਾਣੀ 4  ਗਿਲਾਸ
  • ਖਟਾਈ ਇਕ ਚਮਚ
  • ਨਮਕ ਸਵਾਦ ਅਨੁਸਾਰ
  • ਜੀਰਾ 2 ਚਮਚ
  • ਪੁਦੀਨਾ 2 ਚਮਚ ਪੀਸੇ ਹੋਏ 
  • ਨਿੰਬੂ ਦਾ ਰਮ 2 ਚਮਚ
  • ਕਾਲਾ ਨਮਕ ½ ਚਮਚ

ਵਿਧੀ

ਜੀਰੇ ਨੂੰ ਸੁਨਹਿਰਾ ਹੋਣ ਤਕ ਭਉਣ ਲਵੋ । ਫੇਰ ਪੂਦੀਨਾ, ਖਟਾਈ, ਕਾਲਾ ਅਤੇ ਸਫੇਦ ਨਮਕ , ਨੀਂਬੂ ਦਾ ਰਸ, ਪੀਸਿਆ ਹੋਇਆ ਜੀਰਾ, 4 ਗਿਲਾਸ ਪਾਣੀ ਵਿਚ ਮਿਲਾ ਦਿਓ । ਸਰਵ ਕਰਦੇ ਹੋਏ ਜਲਜੀਰੇ ਵਿੱਚ ਪੁਦੀਨੇ ਡੀ ਪਤੀ ਬਰੀਕ ਕੱਟ ਕੇ ਜਾਂ ਵੇਸਨ ਡੀ ਪਕੋੜੀ ਮਿਲਾ ਦਿਓ । ਜਲਜੀਰਾਂ ਤਿਆਰ ਹੈ। ਪੀਵੋ ਅਤੇ ਜੀਵੋ ।

Leave a Reply