Best Punjabi Recipes “ਕਚੀ ਹਲਦੀ ਆਚਾਰ”, “Raw Turmric Pickle”, Recipes of Punjab, Punjabi Pickle Recipes in Punjabi.

ਕਚੀ ਹਲਦੀ ਆਚਾਰ

ਪਦਾਰਥ

  • ਕੱਚੀ ਹਲਦੀ- 1 ਕਟੋਰੀ
  • ਸਰੋ ਦੇ ਬੀਜ- 3 ਚਮਚ
  • ਨਮਕ- 2 ਚਮਚ
  • ਲਾਲ ਮਿਰਚ- 2 ਚਮਚ
  • ਸੋੰਫ- 2 ਚਮਚ
  • ਮਸਟਡ ਪਾਉਡਰ- 1 ਚਮਚ
  • ਅਦਰਕ- 2 ਚਮਚ [ਪਾਉਡਰ]
  • ਹਿੰਗ- 2 ਚੁਟਕੀ
  • ਨਿੰਬੂ- ਅਧੀ ਕਟੋਰੀ

ਵਿਧੀ

  • ਹਲਦੀ ਛਿਲ ਲੋ,ਫਿਰ ਧੋ ਲੋ,ਸੁਕਾ ਲੋ,ਨੈਲਪਿਨ ਨਾਲ ਦੁਬਾਰਾ ਤੋ ਸੁਕਾ ਲੋ।
  • ਹਲਦੀ ਕਦੂਕਸ ਕਰਲੋ ਚਾਹੇ ਬਾਰੀਕ ਕਟ ਲੋ।
  • ਇਕ ਪੈਨ ਵਿਚ ਕਦੂਕਸ ਹਲਦੀ,ਮਸਟਡ ਅੋਈਲ,ਹਿੰਗ,ਸੋਫ,ਨਮਕ,ਲਾਲ ਮਿਰਚ,ਮਸਟਡ ਪਾਉਡਰ,ਅਦਰਕ ਪਾਉਡਰਤੇ ਕਚੀ ਹਲਦੀ ਪਾਵੋ।
  • ਸਭ ਨੂੰ ਮਿਕਸ ਕਰ ਲੋ ਚੰਗੀ ਤਰਾ।
  • ਆਖਿਰ ਵਿਚ ਨਿੰਬੂ ਦਾ ਰਸ ਪਾਵੋ।
  • ਇਕ ਜਾਰ [ਮਰਤਬਾਨ] ਵਿਚ ਭਰ ਦਿਉ।
  • ਢਕ ਦਿਉ,੭-੮ ਘੰਟਿਆ ਬਾਦ ਆਪ ਦਾ ਆਚਾਰ ਤਿਆਰ।
  • ਕਚੀ ਹਲਦੀ ਬਹੁੱਤ ਫਾਇੰਦੇ ਵਾਲੀ ਹੁੰਦੀ ਹੈ।

Leave a Reply